Saturday, February 27, 2010

ਮੌਤ ਕਿਉਂ ਆਉਂਦੀ ਹੈ...../ਗੁਰਿੰਦਰ ਗਿੰਦਾ

ਆਦਮੀ ਨੂੰ ਇਹ
ਅਹਿਸਾਸ ਕਰਾਉਣ ਲਈ
ਕਿ ਹੁਣ ਤੱਕ ਉਹ
ਜ਼ਿੰਦਾ ਸੀ............
ਮੌਤ ਆਉਂਦੀ ਹੈ।

No comments: