skip to main | skip to sidebar

Egale Eye

Wednesday, April 26, 2023

 

 ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂ

ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂ
ਸੌ ਸੌ ਸਵਾਲ ਨਿਕਲਦੇ ਇਕ ਇਕ ਜਵਾਬ ਚੋਂ

ਚਿੱਟੇ ਦੀ ਕਾਲੀ ਖ਼ਬਰ ਹੀ ਹੁਣ ਸੁਰਖੀਆਂ 'ਚ ਹੈ
ਬਾਕੀ ਦੇ ਰੰਗ ਹੋ ਗਏ ਮਨਫ਼ੀ ਪੰਜਾਬ ਚੋਂ

ਰੁਲਦੇ ਮਾਸੂਮ ਤਿਤਲੀਆਂ ਦੇ ਖੰਭ ਥਾਂ-ਕੁਥਾਂ
ਖ਼ੁਸ਼ਬੂ ਤਾਂ ਚੋਰੀ ਹੋ ਗਈ ਹਰ ਇਕ ਗੁਲਾਬ 'ਚੋਂ

ਤਾਰਾਂ ਤਾਂ ਤੜਪੀਆਂ ਨੇ ਕੁਛ ਮੇਰੇ ਵਰਾਗ ਨਾਲ
ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ 'ਚੋਂ

Posted by Garry 22 at 11:40 AM

No comments:

Post a Comment

Older Post Home
Subscribe to: Post Comments (Atom)

Blog Archive

  • ▼  2023 (9)
    • ▼  April (9)
      •   ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂਮਿਲਦਾ ਨਾ ਕੋਈ...
      •  ਮੈਂ ਬਣ ਕੇ ਹਰਫ ਇਕ ਦਿਨ ਕਾਗਜ਼ਾਂ ’ਤੇ ਬਿਖਰ ਜਾਵਾਂਗੀਮੈਂ ...
      • ਮਾਰਸ਼ਲ ਜਿਨ੍ਹਾਂ ਤੇ ਮਾਣ ਹੈ...
      • garry 22
      • Ram tek temple
      • DST NCC
      • Fateh 2023
      •  हमेशा देर कर देता हूँ मैं हर काम करने मेंज़रूरी ब...
      • Ghazal
  • ►  2010 (39)
    • ►  March (1)
    • ►  February (27)
    • ►  January (11)
  • ►  2009 (4)
    • ►  January (4)
  • ►  2008 (14)
    • ►  December (5)
    • ►  November (1)
    • ►  October (3)
    • ►  September (5)

About Me

My photo
Garry 22
Bulliya ki jana main kon….
View my complete profile